Browsing Punjabi translation

1065 of 2833 results
1065.
Tools such as fuzzy-select and bucket fill find regions based on a seed-fill algorithm. The seed fill starts at the initially selected pixel and progresses in all directions until the difference of pixel intensity from the original is greater than a specified threshold. This value represents the default threshold.
ਟੂਲ, ਜਿਵੇਂ ਕਿ ਫਜ਼ੀ-ਚੋਣ ਅਤੇ ਬਾਲਟੀ ਭਰੋ, ਖੇਤਰ ਲੱਭਣ ਵਾਸਤੇ ਸੀਡ-ਫਿਲ ਐਲਗੋਰਿਥਮ ਵਰਤਦੇ ਹਨ। ਸੀਡ ਫਿਲ ਸ਼ੁਰੂ ਸਮੇਂ ਚੁਣੇ ਪਿਕਸਲਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਸਭ ਦਿਸ਼ਾਵਾਂ ਵਿੱਚ ਉੱਦੋਂ ਤੱਕ ਚੱਲਦਾ ਹੈ, ਜਦੋਂ ਤੱਕ ਕਿ ਪਿਕਸਲ ਦੀ ਇੰਟੈਂਸਟੀ ਅਸਲੀ ਪਿਕਸਲ ਦੀ ਇੰਟੈਂਸਟੀ ਤੋਂ ਇੱਕ ਦਿੱਤੇ ਥਰੈਸ਼ਹੋਲਡ ਤੱਕ ਵੱਧ ਨਹੀਂ ਜਾਂਦੀ ਹੈ। ਇਹ ਮੁੱਲ ਡਿਫਾਲਟ ਥਰੈਸ਼ਹੋਲਡ ਦਿੰਦਾ ਹੈ।
Translated by A S Alam
Located in ../app/config/gimprc-blurbs.h:128
1065 of 2833 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.