Browsing Punjabi translation

9 of 55 results
9.
The taskbar can group similar windows into single buttons. When one of these window group buttons are clicked on a menu appears showing all the windows in that group. This can be especially useful with the Show all windows option.\n\nYou can set the taskbar to Never group windows, to Always group windows or to group windows only When the Taskbar is Full.\n\nBy default the taskbar groups windows when it is full.
i18n: file taskbar.kcfg line 33
ਕੰਮ-ਪੱਟੀ ਇੱਕੋ ਜਿਹੇ ਝਰੋਖਿਆਂ ਨੂੰ ਇੱਕ ਬਟਨ ਲਈ ਗਰੁੱਪ 'ਚ ਰੱਖ ਸਕਦਾ ਹੈ। ਜਦੋਂ ਇਹਨਾਂ ਝਰੋਖਿਆਂ ਦੇ ਬਟਨ ਨੂੰ ਦਬਾਇਆ ਜਾਵੇਗਾ ਤਾਂ ਇੱਕ ਮੇਨੂ ਵਿਖਾਈ ਦੇਵੇਗਾ, ਜੋ ਕਿ ਗਰੁੱਪ ਦੇ ਸਭ ਝਰੋਖਿਆਂ ਨੂੰ ਵੇਖਾਏਗਾ। ਇਹ ਚੋਣ ਖਾਸ ਕਰਕੇ ਸਭ ਝਰੋਖੇ ਵੇਖਾਓ ਨਾਲ ਲਾਭਦਾਇਕ ਹੈ।\n\nਤੁਸੀਂ ਕੰਮ-ਪੱਟੀ ਨੂੰ ਝਰੋਖਿਆਂ ਦਾ ਗਰੁੱਪ ਕਦੇ ਨਹੀਂ ਹਮੇਸ਼ਾ ਜਦੋਂ ਕੰਮ-ਪੱਟੀ ਭਰੀ ਹੋਵੇਂ ਤਾਂ ਬਣਾਉਣ ਲਈ ਸੈਟ ਕਰ ਸਕਦੇ ਹੋ।\n\nਮੂਲ ਰੂਪ 'ਚ ਝਰੋਖਿਆਂ ਦਾ ਗਰੁੱਪ ਕੰਮ-ਪੱਟੀ ਭਰੀ ਹੋਣ ਦੇ ਰੂਪ 'ਚ ਹੀ ਬਣਾਇਆ ਜਾਦਾ ਹੈ।
Translated and reviewed by Amanpreet Singh Alam
Located in rc.cpp:27
9 of 55 results

This translation is managed by Ubuntu Panjabi Translators (ਪੰਜਾਬੀ), assigned by Ubuntu Translators.

You are not logged in. Please log in to work on translations.